ਸਰਬੱਤ ਦਾ ਭਲਾ ਟਰੱਸਟ ਹੁਣ ਭਾਰਤ ‘ਚ ਫ਼ਸੇ 200 ਅਫ਼ਗ਼ਾਨਿਸਤਾਨੀ ਸੈਨਿਕਾਂ ਦੇ ਪਰਿਵਾਰਾਂ ਨੂੰ ਦੇਵੇਗਾ 6 ਮਹੀਨੇ ਤੱਕ ਸੁੱਕਾ ਰਾਸ਼ਨ

ਇਨਸਾਨੀਅਤ ਦੀ ਖ਼ਿਦਮਤ ਲਈ ਡਾ.ਓਬਰਾਏ ਵੱਲੋਂ ਕੀਤੇ ਜਾਂਦੇ ਸੇਵਾ ਕਾਰਜ ਬੇਮਿਸਾਲ : ਅੰਬੈਸਡਰ ਫ਼ਰੀਦ ਮਾਮੰਦਜ਼ਈ ਜੇਕਰ ਭਵਿੱਖ ‘ਚ ਵੀ ਕੋਈ ਜ਼ਰੂਰਤ ਪਈ ਤਾਂ ਟਰੱਸਟ ਕਰੇਗਾ ਹਰ ਸੰਭਵ ਮਦਦ : ਡਾ.ਓਬਰਾਏ ਅੰਮ੍ਰਿਤਸਰ, 5 ਜਨਵਰੀ । ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪੱਲਿਓਂ ਕਰੋੜਾਂ ਰੁਪਏ ਖਰਚ ਕਰ ਕੇ ਦਿਨ-ਰਾਤ ਦੀਨ ਦੁਖੀਆਂ ਦੀ ਸੇਵਾ ‘ਚ ਜੁਟੇ ਰਹਿਣ ਵਾਲੇ ਦੁਬਈ … Continue reading ਸਰਬੱਤ ਦਾ ਭਲਾ ਟਰੱਸਟ ਹੁਣ ਭਾਰਤ ‘ਚ ਫ਼ਸੇ 200 ਅਫ਼ਗ਼ਾਨਿਸਤਾਨੀ ਸੈਨਿਕਾਂ ਦੇ ਪਰਿਵਾਰਾਂ ਨੂੰ ਦੇਵੇਗਾ 6 ਮਹੀਨੇ ਤੱਕ ਸੁੱਕਾ ਰਾਸ਼ਨ